ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ (PSIS)

Back to Worker Protection Program

In English      En Español      Ua Lus Hmoob

ਕੀਟਨਾਸ਼ਕਾਂ ਦੇ ਨਿਯਮਾਂ ਬਾਰੇ ਵਿਭਾਗ ਦੀ ਖੇਤੀਬਾੜੀ ਕਾਮਿਆਂ ਦੀ ਸਿਹਤ ਅਤੇ ਸੁਰੱਖਿਆ ਦੀ ਸ਼ਾਖਾ ਨੇ ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ ਤਿਆਰ ਕੀਤੀ ਹੈ। ਜਿਹੜੀ ਮੁੱਖ ਤੌਰ ਤੇ ਖੇਤੀਬਾੜੀ ਕਾਮਿਆਂ ਦੀ ਸਿਖਲਾਈ ਸਹਾਇਤਾ ਲਈ ਹੈ। ਕੈਲੀਫੋਰਨੀਆ ਨਿਯਮਾਂ ਵਿਚ ਕੀਟਨਾਸ਼ਕ ਹੈਂਡਲਰ ਅਤੇ ਖੇਤੀਬਾੜੀ ਕਾਮਿਆਂ ਦੀ ਸਿਖਲਾਈ ਲਈ ਇਹਨਾਂ ਦਸਤਾਵੇਜ਼ਾਂ ਦੀ ਲੋੜ ਹੈ। ਇਹ ਦੋ ਪਰਚਿਆਂ ਦੀਆਂ ਲੜੀਆਂ ਹਨ: ਇੱਕ (A) ਲੜੀ ਖੇਤੀਬਾੜੀ ਮਾਹੌਲ ਨੂੰ ਕਵਰ ਕਰਦੀ ਹੈ ਅਤੇ N ਸੀਰਿਜ਼ ਗੈਰ-ਖੇਤੀਬਾੜੀ ਮਾਹੌਲ ਨੂੰ ਕਵਰ ਕਰਦੀ ਹੈ। ਸਾਰੇ ਪਰਚੇ ਅੰਗਰੇਜ਼ੀ, ਸਪੈਨਿੰਸ਼ ਅਤੇ ਪੰਜਾਬੀ ਵਿੱਚ ਪੀ ਡੀ ਐਫ (PDF) ਫਾਰਮੈਟ ਵਿੱਚ ਹਨ।

2018 ਦੀਆਂ ਅਪਡੇਟਸ: ਕੀਟਨਾਸ਼ਕਾਂ ਦੇ ਨਿਯਮਾਂ ਬਾਰੇ ਵਿਭਾਗ ਨੇ ਕੀਟਨਾਸ਼ਕ ਸੁਰੱਖਿਆ ਜਾਣਕਾਰੀ ਪਰਚਿਆ ਦੀ ਸਪੱਸ਼ਟਤਾ ਅਤੇ ਪੜਨਯੋਗਤਾ ਵਿਚ ਹੁਣ ਹੀ ਸੁਧਾਰ ਕੀਤਾ ਹੈ ਜੋ ਕਿ ਕੀਟਨਾਸ਼ਕਾਂ ਨਾਲ ਕੰਮ ਕਰਨ ਵਾਲਿਆ ਲਈ ਸੁਰੱਖਿਆ ਲਈ ਕੈਲੀਫੋਰਨੀਆ ਕੋਡ ਦੇ ਨਿਯਮ (ਸਿਰਲੇਖ 3 ਭੋਜਨ ਅਤੇ ਖੇਤੀਬਾੜੀ) ਵਿਚ ਲਭਦੀ ਹੈ। ਕੀਟਨਾਸ਼ਕਾਂ ਦੀ ਮੱਤਾ 65 ਦੀ ਲਿਸਟ ਜਾਂ ਸੂਚੀ ਵਿੱਚ ਉਹ ਰਸਾਇਣ ਹਨ, ਜਿਨ੍ਹਾਂ ਬਾਰੇ ਸਟੇਟ ਨੂੰ ਜਾਣਕਾਰੀ ਹੈ ਕਿ ਉਨ੍ਹਾਂ ਨਾਲ ਕੈਂਸਰ ਜਾਂ ਪ੍ਰਜਨਨ ਸਬੰਧੀ ਜ਼ਹਿਰ ਫੈਲ ਸਕਦਾ ਹੈ, ਉਸ ਨੂੰ ਵੀ ਅਪਡੇਟਡ ਕੀਤਾ ਗਿਆ ਹੈ। ਸਾਰੇ ਪਰਚੇ ਅੰਗਰੇਜ਼ੀ,ਸਪੈਨਿਸ਼,ਪੰਜਾਬੀ ਅਤੇ ਹਮੰਗ ਪੀ ਡੀ ਐਫ ਫਾਰਮੈਟ ਵਿੱਚ ਹਨI

Pesticide Safety Information, A Series banner

ਇੱਕ (A) ਲੜੀ: ਖੇਤੀਬਾੜੀ ਮਾਹੌਲ

ਇੱਕ (A) ਲੜੀ: ਖੇਤੀਬਾੜੀ ਮਾਹੌਲ

ਟਾਈਟਲ 3, ਕੈਲੀਫੋਰਨੀਆ ਕੋਡ ਆਫ ਰੈਗੁਲੇਸ਼ਨਜ਼ ਦੇ ਸੈਕਸ਼ਨ 6000 ਦੇ ਅਨੁਸਾਰ, ਖੇਤੀਬਾੜੀ ਵਿੱਚ ਫਲ, ਸਬਜ਼ੀਆਂ, ਅਨਾਜ, ਦਾਲਾਂ, ਜਾਨਵਰਾਂ ਦੇ ਪੱਠਿਆਂ ਅਤੇ ਚਾਰੇ ਵਾਲੀਆਂ ਫਸਲਾਂ, ਖਾਲੀ ਮੈਦਾਨ ਅਤੇ ਚਰਾਗਾਹ, ਬੀਜਾਂ ਵਾਲੀਆਂ ਫਸਲਾਂ, ਰੇਸ਼ੇ ਵਾਲੀਆਂ ਫਸਲਾਂ ਜਿਵੇਂ ਕਿ ਕਪਾਹ, ਤੇਲ ਵਾਲੀਆਂ ਫਸਲਾਂ ਜਿਵੇਂ ਕਿ ਸੂਰਜਮੁਖੀ, ਲੱਕੜ ਅਤੇ ਲੱਕੜ ਦੇ ਸਮਾਨ ਲਈ ਉਗਾਏ ਗਏ ਦਰਖ਼ਤ, ਵਪਾਰਕ ਤੌਰ 'ਤੇ ਉਗਾਈ ਗਈ ਪਨੀਰੀ, ਕ੍ਰਿਸਮਸ ਦਰਖ਼ਤ, ਸਜਾਵਟੀ ਅਤੇ ਕੱਟੇ ਹੋਏ ਫੁੱਲ, ਅਤੇ ਘਾਹ ਉਗਾਉਣ ਲਈ ਵਪਾਰਕ ਤੌਰ 'ਤੇ ਉਗਾਇਆ ਘਾਹ ਦਾ ਮੈਦਾਨ ਸ਼ਾਮਲ ਹਨ। ਇਸ ਵਿੱਚ ਪਸ਼ੂ, ਮੁਰਗੀਆਂ ਅਤੇ ਮੱਛੀਆਂ ਸ਼ਾਮਲ ਨਹੀਂ ਹਨ।

"ਇੱਕ (A) ਲੜੀ: ਖੇਤੀਬਾੜੀ ਮਾਹੌਲ"
ਇੰਡੈਕਸ ਕੀਟਨਾਸ਼ਕ ਸੁਰੱਖਿਆ ਜਾਣਕਾਰੀ ਲੜੀ—ਖੇਤੀਬਾੜੀ ਵਾਲੀਆਂ ਥਾਂਵਾਂ, PDF (73 kb)
In English, PDF    En Español, PDF    Ua Lus Hmoob, PDF
PSIS A-1 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਕੀਟਨਾਸ਼ਕਾਂ ਨਾਲ ਸੁਰੱਖਿਆ ਨਾਲ ਕੰਮ ਕਰਨਾ, PDF
In English, PDF    En Español, PDF    Ua Lus Hmoob, PDF
PSIS A-2 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਕੀਟਨਾਸ਼ਕਾਂ ਨੂੰ ਸਟੋਰ ਕਰਨਾ, ਇਧਰ-ਉਧਰ ਲੈ ਜਾਣਾ, ਅਤੇ ਨਿਪਟਾਰਾ ਕਰਨਾ, PDF
In English, PDF    En Español, PDF    Ua Lus Hmoob, PDF
PSIS A-3 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਬੰਦ ਮਿਸ਼ਰਣ ਪ੍ਣਾਲੀਆਂ, ਪਾਣੀ ਵਿੱਚ ਘੁਲਣਸ਼ੀਲ ਪੈਕੇਜਿੰਗ, ਅਤੇ ਬੰਦ ਰਾੱਡੀਆਂ PDF
In English, PDF    En Español, PDF    Ua Lus Hmoob, PDF
PSIS A-4 ਫਮਟ ਏਡ ਅਤੇ ਐਮਰਜੈਸੀ ਕੀਟਾਣੂ ਰਹਿਤ ਕਰਨਾ, PDF
In English, PDF    En Español, PDF    Ua Lus Hmoob, PDF
PSIS A-5 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਕੀਟਨਾਸ਼ਕਾਂ ਨੂੰ ਸਾਹ ਰਾਹੀਂ ਆਪਣੇ ਅੰਦਰ ਜਾਣ ਤੋਂ ਰੋਕਣਾ ਅਤੇ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, PDF
In English, PDF    En Español, PDF    Ua Lus Hmoob, PDF
PSIS A-6 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਕੀਟਨਾਸ਼ਕਾਂ ਤੱ ਹੋਣ ਵਾਲੇ ਪਰਭਾਵ ਨੂੰ ਘੱਟ ਤੋਂ ਘੱਟ ਰੱਖਣ ਲਈ (MEPs) ਲਈ ਸੁਰੱਖਿਆ ਨਿਯਮ, PDF
In English, PDF    En Español, PDF    Ua Lus Hmoob, PDF
PSIS A-7 ਕੀਟਨਾਸ਼ਕਾਂ ਨਾਲ ਕੰਮ ਕਰਨ ਵਾਲੇ ਕੱਪੜਿਆਂ ਨੂੰ ਧੋਣਾ, PDF
In English, PDF    En Español, PDF    Ua Lus Hmoob, PDF
PSIS A-8 ਖੇਤੀਬਾੜੀ ਵਾਲੀਆਂ ਥਾਂਵਾਂ ਵਿੱਚ ਕੀਟਨਾਸ਼ਕਾਂ ਦੀ ਇਸਤਮੇਾਲ ਕਰਨ ਵਾਲੇ (ਹਡੈਂ ਲਰਾਂ) ਲਈ ਸੁਰੱਖਿਆ ਨਿਯਮ, PDF
In English, PDF    En Español, PDF    Ua Lus Hmoob, PDF
PSIS A-9 ਫਾਰਮ ਵਰਕਰਾਂ ਲਈ ਕੀਟਨਾਸ਼ਕ ਸੁਰੱਖਿਆ ਨਿਯਮ, PDF
In English, PDF    En Español, PDF    Ua Lus Hmoob, PDF
PSIS A-10 ਉਨ੍ਹਾਂ ਲਈ ਵਾਧੂ ਮੈਡੀਕਲ ਦੇਖਭਾਲ ਜੋ ਜੈਵਿਕ ਫ਼ਾਸਫ਼ੇਟ ਅਤੇ ਕਾਰਬਾਮੇਟਸ ਦਾ ਇਸਤੇਮਾਲ ਕਰਦੇ ਹਨ, PDF
In English, PDF    En Español, PDF    Ua Lus Hmoob, PDF

ਪ੍ਰਿੰਟਰ ਤਿਆਰ PSIS A (ਪੀ ਐਸ ਆਈ ਐਸ ਏ), PDF ਸੀਰੀਜ਼I ਇਹ ਪੂਰੀ PSIS A (ਪੀ ਐਸ ਆਈ ਐਸ ਏ) ਸੀਰੀਜ਼ ਦਾ ਇੱਕ ਪ੍ਰਿੰਟਰ-ਅਨੁਕੂਲ ਰੂਪ ਹੈ, ਜਿਸ ਵਿੱਚ ਖਾਲੀ ਸਫ਼ਿਆਂ ਨੂੰ ਦੋ ਪਾਸੇ ਵਾਲੇ ਛਪਾਈ ਲਈ ਜੋੜਿਆ ਗਿਆ ਹੈ, ਅਤੇ ਨਵੇਂ ਭਰੇ ਟੈਕਸਟ ਬੌਕਸ ਡੱਬੇ I

ਪ੍ਰਿੰਟਰ-ਤਿਆਰ ਪੋਸਟਰ , A9 ਇਹ ਨਵੇਂ ਭਰੇ ਹੋਏ ਟੈਕਸਟ ਬਕਸੇ ਦੇ ਨਾਲ ਪੀ ਐਸ ਆਈ ਐੱਸ (PSIS) A8 ਅਤੇ A9 ਦੇ ਪ੍ਰਿੰਟਰ-ਅਨੁਕੂਲ ਪੋਸਟ-ਆਕਾਰ A8ਦੇ ਰੂਪ ਹਨ. ਹੋਰ ਜਾਣਕਾਰੀI.

ਟੈਕਸਟ ਬਕਸੇ ਕਿਵੇਂ ਭਰਨੇ ਹਨ:

 1. ਫ਼ਾਈਲ ਨੂੰ ਆਪਣੇ ਕੰਪਿਊਟਰ ਤੇ ਡਾਊਨਲੋਡ ਕਰੋI
 2. ਅਡੋਬੀ ਐਕਰੋਬੈਟ (Adobe Acrobat) ਦੀ ਵਰਤੋਂ ਕਰਕੇ ਫਾਇਲ ਨੂੰ ਖੋਲ੍ਹੋ ਅਤੇ ਜਿੱਥੇ ਢੁਕਵਾਂ ਹੋਵੇ ਉੱਥੇ ਡੱਬਿਆਂ ਨੂੰ ਭਰ ਦਿਓ. ਬਕਸੇ ਵਿੱਚ ਟਾਈਪ ਕਰਨ ਲਈ, ਉਸ ਲਾਈਨ ਤੇ ਡਬਲ ਕਲਿਕ ਕਰੋ ਜਿਸ ਵਿੱਚ ਤੁਸੀਂ ਟਾਈਪ ਕਰਨਾ ਚਾਹੋਗੇI
 3. ਫੇਰ ਫਾਇਲ ਨੂੰ ਸੁਰੱਖਿਅਤ ਕਰੋ. ਇਹ ਛਾਪਣ ਲਈ ਤਿਆਰ ਹੈI

ਛਪਾਈ ਲਈ ਸੁਝਾਅ:

 1. ਫ਼ਾਈਲ ਨੂੰ ਆਪਣੇ ਕੰਪਿਊਟਰ ਤੇ ਡਾਊਨਲੋਡ ਕਰੋI
 2. ਫਾਇਲ ਨੂੰ ਖੋਲੋ ਅਤੇ ਖਾਨੇ ਵਿਚ ਸਹੀ ਜਾਣਕਾਰੀ ਟਾਈਪ ਕਰੋI
 3. ਫੇਰ ਫਾਇਲ ਨੂੰ ਸੁਰੱਖਿਅਤ ਕਰੋI
 4. ਹੁਣ ਛਾਪਣ ਲਈ ਤਿਆਰ ਹੈI

ਇਹ ਪੱਕਾ ਕਰੋ ਕਿ ਪ੍ਰਿੰਟਰ ਜਾਣਦਾ ਹੈ ਕਿ ਛਪਾਈ ਦੇ ਪ੍ਰਿੰਟ ਦਾ ਆਕਾਰ ਛੋਟੇ ਪੋਸਟਰਾਂ ਲਈ 20 "x 24" ਅਤੇ ਵੱਡੇ ਪੋਸਟਰ ਲਈ 27 "x 38" ਹੈIPesticide Safety Information, N Series banner
N ਸੀਰਿਜ਼: ਗੈਰ-ਖੇਤੀਬਾੜੀ ਮਾਹੌਲ

N ਸੀਰਿਜ਼: ਗੈਰ-ਖੇਤੀਬਾੜੀ ਮਾਹੌਲ

ਟਾਈਟਲ 3, ਕੈਲੀਫੋਰਨੀਆ ਕੋਡ ਆਫ ਰੈਗੁਲੇਸ਼ਨਜ਼ ਦੇ ਸੈਕਸ਼ਨ 6000 ਦੇ ਅਨੁਸਾਰ, ਗੈਰ-ਖੇਤੀਬਾੜੀ ਮਾਹੌਲ ਵਿੱਚ ਸ਼ਾਮਲ ਹਨ ਉਦਯੋਗਿਕ ਸਥਾਨ ਜਿਵੇਂ ਕਿ ਫੈਕਟਰੀਆਂ, ਪ੍ਰੋਸੈਸਿੰਗ ਪਲਾਂਟ, ਅਤੇ ਪੈਕੇਜਿੰਗ ਹਾਊਸ, ਅਤੇ ਕਟਾਈ ਤੋਂ ਬਾਅਦ ਵਸਤਾਂ ਨੂੰ ਧੂਣੀ ਧੁਖਾਉਣਾ; ਸਥਾਨ ਦੀ ਸੰਸਥਾਗਤ ਵਰਤੋਂ ਜਿਵੇਂ ਕਿ ਰੈਸਟੋਰੈਂਟ, ਹੋਟਲ, ਸਕੂਲ, ਹਸਪਤਾਲ, ਆਫਿਸ ਦੀਆਂ ਇਮਾਰਤਾਂ, ਅਤੇ ਲਾਇਬ੍ਰੇਰੀਆਂ; ਜ਼ਮੀਨ ਦੀ ਸੁੰਦਰਤਾ ਵਧਾਉਣੀ; ਢਾਂਚਾਗਤ ਕੀੜੇ-ਮਕੌੜਿਆਂ 'ਤੇ ਨਿਯੰਤ੍ਰਣ; ਅਤੇ ਪਸ਼ੂਆਂ ਦੇ ਡਾਕਟਰ ਦੇ ਪ੍ਰਿਸਕ੍ਰਿਪਸ਼ਨ। ਗੈਰ-ਖੇਤੀਬਾੜੀ ਸਥਾਨਾਂ ਵਿੱਚ ਕੀਟ ਨਿਯੰਤ੍ਰਣ ਵੀ ਸ਼ਾਮਲ ਹੈ। (ਫੂਡ ਐਂਡ ਐਗਰੀਕਲਚਰ ਕੋਡ ਦਾ ਸੈਕਸ਼ਨ 11408(e)).

N ਸੀਰਿਜ਼: ਗੈਰ-ਖੇਤੀਬਾੜੀ ਮਾਹੌਲ
ਇੰਡੈਕਸ ਕੀਟਨਾਸ਼ਕ ਸੁਰੱਖਿਆ ਬਾਰੇ ਜਾਣਕਾਰੀ ਦੀ ਲੜੀ—ਗੈਰ-ਖੇਤੀਬਾੜੀ ਦਾ ਮਾਹੌਲ, PDF
In English, PDF    En Español, PDF
PSIS N-1 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕਾਂ ਨਾਲ ਸੁਰੱਖਿਅਤ ਨਾਲ ਕੰਮ ਕਰਨਾ, PDF
In English, PDF    En Español, PDF     Ua Lus Hmoob, PDF
PSIS N-2 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕਾਂ ਨੂੰ ਸਾਂਭਣਾ, ਲਿਜਾਣਾ, ਅਤੇ ਨਿਪਟਾਰਾ ਕਰਨਾ, PDF
In English, PDF    En Español, PDF    Ua Lus Hmoob, PDF
PSIS N-3 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਬੰਦ ਪ੍ਣਾਲੀਆਂ, ਪਾਣੀ ਵਿੱਚ ਘੁਲਣਸ਼ੀਲ ਪੈਕੇਜਿੰਗ ਅਤੇ ਬੰਦ ਰਾੱਡੀਆਂ, PDF
In English, PDF    En Español, PDF    Ua Lus Hmoob, PDF
PSIS N-4 ਫਮਟ ਏਡ ਅਤੇ ਐਮਰਜੈਸੀ ਕੀਟਾਣੂ ਰਹਿਤ ਕਰਨਾ, PDF
In English, PDF    En Español, PDF    Ua Lus Hmoob, PDF
PSIS N-5 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕਾਂ ਨੂੰ ਸਾਹ ਅੰਦਰ ਲੰਘਾਉਣ ਤੋਂ ਆਪਣੇ ਆਪ ਨੂੰ ਸੁਰੱਖਿਅਤ ਰੱਖਣਾ, PDF
In English, PDF    En Español, PDF    Ua Lus Hmoob, PDF
PSIS N-6 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਘੱਟੋ ਘੱਟ ਐਕਸਪੋਜ਼ਰ ਵਾਲੇ ਕੀਟਨਾਸ਼ਕਾਂ (MEPs) ਲਈ ਸੁਰੱਖਿਆ ਨਿਯਮ, PDF
In English, PDF    En Español, PDF    Ua Lus Hmoob, PDF
PSIS N-7 ਕੰਮ ਦੇ ਕੱਪੜਿਆਂ ਤੋਂ ਕੀਟਨਾਸ਼ਕ ਧੋਣਾ, PDF
In English, PDF    En Español, PDF    Ua Lus Hmoob, PDF
PSIS N-8 ਗ਼ੈਰ-ਖੇਤੀਬਾੜੀ ਥਾਂਵਾਂ ਵਿੱਚ ਕੀਟਨਾਸ਼ਕਇਸਤੇਮਾਲ ਕਰਨ ਵਾਲਿਆਂ ਲਈ ਸਰੁਖਿੱਆ ਨਿਯਮ, PDF
In English, PDF    En Español, PDF    Ua Lus Hmoob, PDF

ਪ੍ਰਿੰਟਰ ਤਿਆਰ PSIS N (ਪੀ ਐਸ ਆਈ ਐਸ ਐਨ), PDF ਸੀਰੀਜ਼I ਇਹ ਪੂਰੀ PSIS N (ਪੀ ਐਸ ਆਈ ਐਸ ਐਨ) ਸੀਰੀਜ਼ ਦਾ ਇੱਕ ਪ੍ਰਿੰਟਰ-ਅਨੁਕੂਲ ਰੂਪ ਹੈ, ਜਿਸ ਵਿੱਚ ਖਾਲੀ ਸਫ਼ਿਆਂ ਨੂੰ ਦੋ ਪਾਸੇ ਵਾਲੇ ਛਪਾਈ ਲਈ ਜੋੜਿਆ ਗਿਆ ਹੈ, ਅਤੇ ਨਵੇਂ ਭਰੇ ਟੈਕਸਟ ਬੌਕਸ ਡੱਬੇ I

ਪ੍ਰਿੰਟਰ-ਤਿਆਰ ਪੋਸਟਰ ਐਨ 8 ਇਹ ਨਵੇਂ ਭਰੇ ਹੋਏ ਟੈਕਸਟ ਬੌਕਸਾਂ ਦੇ ਨਾਲ, ਪੀ ਐਸ ਆਈ ਐੱਸ (PSIS) ਐਨ 8 ਦਾ ਪ੍ਰਿੰਟਰ-ਅਨੁਕੂਲ ਪੋਸਟਰ-ਅਕਾਰ ਵਾਲਾ ਰੂਪ ਹੈ. ਹੋਰ ਜਾਣਕਾਰੀI

ਟੈਕਸਟ ਬਕਸੇ ਕਿਵੇਂ ਭਰਨੇ ਹਨ:

 1. ਫ਼ਾਈਲ ਨੂੰ ਆਪਣੇ ਕੰਪਿਊਟਰ ਤੇ ਡਾਊਨਲੋਡ ਕਰੋI
 2. ਅਡੋਬੀ ਐਕਰੋਬੈਟ (Adobe Acrobat) ਦੀ ਵਰਤੋਂ ਕਰਕੇ ਫਾਇਲ ਨੂੰ ਖੋਲ੍ਹੋ ਅਤੇ ਜਿੱਥੇ ਢੁਕਵਾਂ ਹੋਵੇ ਉੱਥੇ ਡੱਬਿਆਂ ਨੂੰ ਭਰ ਦਿਓ. ਬਕਸੇ ਵਿੱਚ ਟਾਈਪ ਕਰਨ ਲਈ, ਉਸ ਲਾਈਨ ਤੇ ਡਬਲ ਕਲਿਕ ਕਰੋ ਜਿਸ ਵਿੱਚ ਤੁਸੀਂ ਟਾਈਪ ਕਰਨਾ ਚਾਹੋਗੇI
 3. ਫੇਰ ਫਾਇਲ ਨੂੰ ਸੁਰੱਖਿਅਤ ਕਰੋ. ਇਹ ਛਾਪਣ ਲਈ ਤਿਆਰ ਹੈI

ਛਪਾਈ ਲਈ ਸੁਝਾਅ:

 1. ਫ਼ਾਈਲ ਨੂੰ ਆਪਣੇ ਕੰਪਿਊਟਰ ਤੇ ਡਾਊਨਲੋਡ ਕਰੋI
 2. ਫਾਇਲ ਨੂੰ ਖੋਲੋ ਅਤੇ ਖਾਨੇ ਵਿਚ ਸਹੀ ਜਾਣਕਾਰੀ ਟਾਈਪ ਕਰੋI
 3. ਫੇਰ ਫਾਇਲ ਨੂੰ ਸੁਰੱਖਿਅਤ ਕਰੋI
 4. ਹੁਣ ਛਾਪਣ ਲਈ ਤਿਆਰ ਹੈI

ਇਹ ਪੱਕਾ ਕਰੋ ਕਿ ਪ੍ਰਿੰਟਰ ਜਾਣਦਾ ਹੈ ਕਿ ਛਪਾਈ ਦੇ ਪ੍ਰਿੰਟ ਦਾ ਆਕਾਰ ਛੋਟੇ ਪੋਸਟਰਾਂ ਲਈ 20 "x 24" ਅਤੇ ਵੱਡੇ ਪੋਸਟਰ ਲਈ 27 "x 38" ਹੈIFor content questions, contact:
Ann Schaffner
1001 I Street, P.O. Box 4015
Sacramento, CA 95812-4015
Phone: (916) 323-7614
E-mail: Ann.Schaffner@cdpr.ca.gov